ਅੱਜ ਪਹਿਲੀ ਅਕਤੂਬਰ ਤੋਂ ਬਿਨਾਂ ਮਿਆਦ ਦੀ ਤਾਰੀਕ ਤੋਂ ਹੁਣ ਹਲਵਾਈ ਨਹੀ ਵੇਚ ਸਕਣਗੇ ਮਠਿਆਈ-ਜ਼ਿਲਾ ਸਿਹਤ ਅਫਸਰ

ਗੁਰਦਾਸਪੁਰ, 30 ਸਤੰਬਰ (ਮੰਨਨ ਸੈਣੀ )। ਜ਼ਿਲਾ ਸਿਹਤ ਅਫਸਰ ਬਲਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੂਡ ਸੇਫਟੀ ਅਤੇ ਸਟੈਂਡਰਜ ਅਥਾਰਟੀ ਆਫ ਇੰਡੀਆ (ਅਦਾਰਾ ਸਿਹਤ ਤੇ ਪਰਿਵਾਰ ਭਲ਼ਾਈ ਵਿਭਾਗ ਭਾਰਤ ਸਰਕਾਰ) ਦੇ ਹੁਕਮਾਂ ਅਨੁਸਾਰ 01 ਅਕਤੂਬਰ 2020 ਤੋਂ ਕੋਈ ਵੀ ਹਲਵਾਈ ਹੁਣ ਖੁੱਲੀ ਮਠਿਆਈ, ਬਿਨਾਂ ਮਿਆਦ ਦੀ ਤਾਰੀਕ ਜੋ ਕਿ ਟ੍ਰੇਅ ਤੇ ਲਿਖੀ ਹੋਵੇਗੀ ਨਹੀ … Continue reading ਅੱਜ ਪਹਿਲੀ ਅਕਤੂਬਰ ਤੋਂ ਬਿਨਾਂ ਮਿਆਦ ਦੀ ਤਾਰੀਕ ਤੋਂ ਹੁਣ ਹਲਵਾਈ ਨਹੀ ਵੇਚ ਸਕਣਗੇ ਮਠਿਆਈ-ਜ਼ਿਲਾ ਸਿਹਤ ਅਫਸਰ